Videos

Sargun Mehta Video: ਸਰਗੁਣ ਮਹਿਤਾ ਨੇ ਨਵੀਂ ਫਿਲਮ 'Jatt nu chudail takri' ਦੇ ਗਾਣੇ 'ਤੇ ਬਣਾਈ ਰੀਲ, ਵੇਖੋ ਅਦਾਕਾਰ ਦਾ ਲੁੱਕ

Sargun Mehta Video: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਸਰਗੁਣ ਮਹਿਤਾ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਸਰਗੁਣ ਮਹਿਤਾ ਨੇ ਆਪਣੇ ਨਵੀਂ ਫਿਲਮ ਦੇ ਗਾਣੇ ਤੇ ਰੀਲ ਬਣਾਈ ਹੈ ਅਤੇ ਫੈਨਸ ਨੂੰ ਖੁਸ਼ ਕੀਤਾ ਹੈ। ਇਸ ਗਾਣੇ ਨੂੰ ਪੰਜਾਬੀ ਗਾਇਕ ਜੈਸਮੀਨ ਸੈਡਲੈਸ ਨੇ ਗਾਇਆ ਹੈ ਅਤੇ ਹੁਣ ਇਹ ਗੀਤ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

Video Thumbnail
Advertisement
Read More