Videos

Sargun Mehta Video: ਸਰਗੁਣ ਮਹਿਤਾ ਨੇ ਸੂਟ ਵਿੱਚ ਦਿੱਤੇ ਕਾਤਿਲਾਨਾ ਪੋਜ਼, ਵੀਡੀਓ ਆਇਆ ਸਾਹਮਣੇ

Sargun Mehta Video: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੋਪ ਦੀਆਂ ਅਭਿਨੇਤਰੀਆਂ ਵਿਚੋਂ ਇੱਕ ਹੈ। ਹਾਲ ਹੀ ਵਿੱਚ ਸਰਗੁਣ ਮਹਿਤਾ ਨੇ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਸਰਗੁਣ ਮਹਿਤਾ ਨੇ ਬਹੁਤ ਹੀ ਸੁੰਦਰ ਸੂਟ ਪਾਇਆ ਹੋਇਆ ਹੈ। ਇਸ ਦੌਰਾਨ ਸਰਗੁਣ ਮਹਿਤਾ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਅਤੇ ਪਿੱਛੇ ਬੈਗਰਾਊਂਡ ਵਿੱਚ ਗਾਣਾ ਵੱਜ ਰਿਹਾ ਹੈ- ਕੋਈ ਸੀ.

Video Thumbnail
Advertisement
Read More