Videos

Sargun Mehta Video: ਸਰਗੁਣ ਮਹਿਤਾ ਦਾ ਬੋਲਡ ਲੁੱਕ ਦੇਖ ਫੈਂਨਸ ਦੇ ਉੱਡੇ ਹੋਸ਼, ਦੇਖੇ ਵੀਡੀਓ

Sargun Mehta Video: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਸਰਗੁਣ ਮਹਿਤਾ(Sargun Mehta) ਜੋ ਹਮੇਸ਼ਾ ਤੋਂ ਹੀ ਸੁਰਖੀਆਂ ਵਿੱਚ ਰਹਿੰਦੀ ਆ ਰਹੀ ਹੈ। ਹਾਲ ਹੀ ਵਿੱਚ ਸਰਗੁਣ ਮਹਿਤਾ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਵੀਡੀਓ ਨੂੰ ਸਰਗੁਣ ਨੇ ਕਿੱਲਰ ਪੋਜ਼ ਦਿੱਤੇ ਹਨ। ਇਹ ਵੀਡੀਓ ਫੈਨਸ ਨੂੰ ਕਾਫ਼ੀ ਜ਼ਿਆਦਾ ਪਸੰਦ ਆ ਰਹੀ ਹੈ।

Video Thumbnail
Advertisement
Read More