Videos

Sargun Mehta Video: ਸਰਗੁਣ ਮਹਿਤਾ ਦਾ ਹੌਟ ਲੁੱਕ ਦੇਖ ਫੈਂਨਸ ਹੋਏ ਹੈਰਾਨ, ਵੇਖੋ ਕਿਊਟ ਵੀਡੀਓ

Sargun Mehta Video: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਸਰਗੁਣ ਮਹਿਤਾ(Sargun Mehta) ਜੋ ਹਮੇਸ਼ਾ ਤੋਂ ਹੀ ਸੁਰਖੀਆਂ ਵਿੱਚ ਰਹਿੰਦੀ ਆ ਰਹੀ ਹੈ। ਹਾਲ ਹੀ ਵਿੱਚ ਸਰਗੁਣ ਮਹਿਤਾ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਵੀਡੀਓ ਨੂੰ ਸਰਗੁਣ ਨੇ ਕ੍ਰਿਸਮਸ ਮੌਕੇ ਸ਼ੇਅਰ ਕੀਤਾ ਹੈ ਅਤੇ ਪੋਸਟ ਸ਼ੇਅਰ ਕਰਦੇ ਲਿਖਿਆ ਹੈ ਕਿ Merry Christmas। ਇਸ ਵੀਡੀਓ ਵਿੱਚ ਸਰਗੁਣ ਮਹਿਤਾ(Sargun Mehta) ਮਿਨੀ ਡਰੈੱਸ ਵਿੱਚ ਡਾਂਸ ਕਰਦੀ ਨਜ਼ਰ ਆ ਰਹੀ ਹੈ।

Video Thumbnail
Advertisement
Read More