Videos

ਮੁੰਬਈ ਦੀ ਲੋਕਲ ਟਰੇਨ 'ਚ ਸਾਰਾ ਅਲੀ ਖਾਨ ਨੇ ਦਿਖਾਇਆ ਆਪਣਾ ਸ਼ਾਇਰਾਨਾ ਅੰਦਾਜ਼, ਲੋਕਾਂ ਨੇ ਕਿਹਾ, "ਦੀਦੀ ਰਹਿਣ ਦੋ"

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਮੁੰਬਈ ਦੀ ਲੋਕਲ ਟਰੇਨ 'ਚ ਸਫ਼ਰ ਕਰਦੀ ਨਜ਼ਰ ਆ ਰਹੀ ਹੈ। ਟ੍ਰੇਨ ਵਿਚ ਉਸ ਨੂੰ ਲੋਕਾਂ ਨੇ ਉਸਨੂੰ ਘੇਰਿਆ ਹੋਇਆ ਹੈ। ਇਸ ਤੋਂ ਬਾਅਦ ਅਦਾਕਾਰਾ ਨੇ ਆਟੋ ਦੀ ਸਵਾਰੀ ਵੀ ਕੀਤੀ। ਵੀਡੀਓ 'ਚ ਸਾਰਾ ਅਲੀ ਖਾਨ ਨੂੰ ਨੀਲੇ ਰੰਗ ਦਾ ਸੂਟ ਪਾਇਆ ਹੈ ਮਾਸਕ ਨਾਲ ਮੂੰਹ ਵੀ ਕਵਰ ਕੀਤਾ ਹੋਇਆ ਹੈ।

Video Thumbnail
Advertisement
Read More