Videos

Samana Patiala toll plaza closed: ਪੰਜਾਬ ਸਰਕਾਰ ਵੱਲੋਂ ਇਕ ਹੋਰ ਟੋਲ ਪਲਾਜ਼ਾ ਹੋਇਆ ਬੰਦ,Samana-Patiala ਹਾਈਵੇ 'ਚ ਸਥਿਤ ਟੋਲ ਕੀਤਾ ਗਿਆ ਬੰਦ

Samana Patiala toll plaza closed: ਪੰਜਾਬ ਸਰਕਾਰ ਵੱਲੋਂ ਇਕ ਹੋਰ ਟੋਲ ਪਲਾਜ਼ਾ ਬੰਦ ਕਰਵਾਇਆ ਗਿਆ ਹੈ। ਪਟਿਆਲਾ-ਸਮਾਣਾ ਹਾਈਵੇ 'ਚ ਸਥਿਤ ਟੋਲ ਪਲਾਜ਼ਾ ਬੰਦ ਕੀਤਾ ਗਿਆ। ਟੋਲ ਪਲਾਜ਼ਾ ਬੰਦ ਕਰਨ ਤੇ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ। ਉਥੇ ਹੀ ਮੰਤਰੀ ਚੇਤੰਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਜਿਹਨਾਂ ਟੋਲ ਪਲਾਜ਼ਾ ਦੀ ਮੀਆਦ ਖ਼ਤਮ ਹੋ ਗਈ ਹੈ,ਓਹਨਾਂ ਟੋਲ ਪਲਾਜ਼ਾ ਨੂੰ ਸਰਕਾਰ ਵਲੋਂ ਜਲਦ ਤੋਂ ਜਲਦ ਬੰਦ ਕਰਵਾਇਆ ਜਾਵੇਗਾ, ਵੀਡੀਓ ਵੇਖੋ ਤ ਜਾਣੋ..

Video Thumbnail
Advertisement
Read More