Videos

Amritsar News: ਅੰਮ੍ਰਿਤਸਰ ਦੀ ਸਦਰ ਪੁਲਿਸ ਨੇ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ ਇੱਕ ਨੌਜਵਾਨ ਨੂੰ ਕੀਤਾ ਕਾਬੂ

Amritsar News: ਅੰਮ੍ਰਿਤਸਰ ਦੀ ਸਦਰ ਪੁਲਸ ਨੇ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਸੂਚਨਾ ਮਿਲਣ 'ਤੇ ਪੁਲਿਸ ਜਦੋਂ ਬਾਈਪਾਸ 'ਤੇ ਪਹੁੰਚੀ ਤਾਂ ਦੇਖਿਆ ਕਿ ਉਥੇ ਟ੍ਰੈਫਿਕ ਜਾਮ ਸੀ ਅਤੇ ਸਾਗਰ ਨਾਂ ਦਾ ਨੌਜਵਾਨ ਹੰਗਾਮਾ ਕਰ ਰਿਹਾ ਸੀ।

Video Thumbnail
Advertisement
Read More