Videos

Gurdaspur Snake Viral Video: ਘਰ 'ਚੋਂ ਨਿਕਲੇ ਖਤਰਨਾਕ ਕੋਬਰਾ ਨਸਲ ਦੇ 17 ਸੱਪ, ਵੀਡੀਓ ਵੇਖ ਖੜੇ ਹੋ ਜਾਣਗੇ ਤੁਹਾਡੇ ਰੋਂਗਟੇ

Snake Viral Video: ਗੁਰਦਾਸਪੁਰ ਬਹਿਰਾਮਪੁਰ ਰੋਡ ਸਥਿਤ ਦੁਰਗਾ ਕਲੋਨੀ ਦੇ ਇਕ ਘਰ 'ਚੋਂ 17 ਕੋਬਰਾ ਸੱਪ ਨਿਕਲੇ ਹਨ। ਹਾਲਾਂਕਿ ਇਹ ਕੋਬਰਾ ਦੇ ਬੱਚੇ ਹਨ, ਪਰ ਜ਼ਹਿਰੀਲੀ ਨਸਲ ਦੇ ਹੋਣ ਕਾਰਨ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ। ਸੱਪ ਫੜਨ ਵਾਲੇ ਬਿੱਟ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਘਰ 'ਚੋਂ ਏਨੀ ਵੱਡੀ ਗਿਣਤੀ 'ਚ ਕੈਂਬਰਾ ਵਰਗੇ ਖ਼ਤਰਨਾਕ ਸੱਪ ਫੜੇ ਗਏ ਹਨ।

Video Thumbnail
Advertisement
Read More