Zee Punjab Haryana Himachal Pradesh >>Videos
Videos

Kangana Ranaut Slapped: ਰਣੌਤ ਨੂੰ ਥੱਪੜ ਨੂੰ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਇੱਕ ਸਖ਼ਸ਼ ਨੇ ਲੱਖ ਦੇਣ ਦਾ ਕਰ ਦਿੱਤਾ ਐਲਾਨ,ਸੁਣੋ ਹੋਰ ਕੀ ਕਿਹਾ

Kangana Ranaut Slap Incident: ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰਨ ਦੀ ਘਟਨਾ ਤੋਂ ਬਾਅਦਚੰਡੀਗੜ੍ਹ ਦੇ ਇੱਕ ਵਪਾਰੀ ਸ਼ਿਵਰਾਜ ਸਿੰਘ ਬੈਂਸ ਨੇ ਆਪਣੀ ਵੀਡੀਓ ਵਾਇਰਲ ਕਰਕੇ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ। ਬੈਂਸ ਕਹਿੰਦੇ ਹਨ - CISF-I, ਸਾਡੀ ਭੈਣ ਕੁਲਵਿੰਦਰ ਕੌਰ, ਜਿਸ ਨੇ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰਿਆ, ਮੈਂ ਇਸ ਬੱਚੀ ਨੂੰ ਪੰਜਾਬੀ ਅਤੇ ਪੰਜਾਬੀਅਤ ਬਚਾਉਣ ਲਈ ਦਿਲੋਂ ਸਲਾਮ ਕਰਦਾ ਹਾਂ ਅਤੇ ਉਸ ਨੂੰ 1 ਲੱਖ ਰੁਪਏ ਦਾ ਇਨਾਮ ਦਿੰਦਾ ਹਾਂ।

Riya Bawa|Jun 07, 2024, 10:26 AM
Video Thumbnail
Advertisement

More Videos