Videos

26 ਜਨਵਰੀ ਤੋਂ ਪਹਿਲਾਂ ਐਕਸ਼ਨ 'ਚ ਪੰਜਾਬ ਪੁਲਿਸ, ਸੁਰੱਖਿਆ ਨੂੰ ਲੈਕੇ ਪੁਲਿਸ ਨੇ ਲੌਂਗੋਵਾਲ 'ਚ ਕੱਢਿਆ ਮਾਰਚ

26 ਜਨਵਰੀ ਤੋਂ ਪਹਿਲਾਂ ਪੰਜਾਬ ਪੁਲਿਸ ਐਕਸ਼ਨ 'ਚ ਦਿੱਖ ਰਹੀ ਹੈ। ਸੁਨਾਮ 'ਚ ਪੁਲਿਸ ਵਲੋਂ ਫਲੈਗ ਮਾਰਚ ਵੀ ਕੱਢੀ ਗਈ। ਗਣਤੰਤਰ ਦਿਵਸ ਤੋਂ ਪਹਿਲਾ ਸੁਰੱਖਿਆ ਨੂੰ ਲੈਕੇ ਪੁਲਿਸ ਨੇ ਲੌਂਗੋਵਾਲ 'ਚ ਮਾਰਚ ਕੱਢੀ ਤੇ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ।

Video Thumbnail
Advertisement
Read More