Videos

Yo Yo Honey Singh ਨੂੰ ਆਈ ਸਿੱਧੂ ਮੂਸੇਵਾਲਾ ਦੀ ਯਾਦ, ਗਾਣਾ 'Sohne Lagde' ਸੁਣ ਸਾਂਝਾ ਕੀਤੀ ਇੰਸਟਾਗ੍ਰਾਮ ਸਟੋਰੀ

ਪੰਜਾਬੀ ਰੈਪਰ ਅਤੇ ਸੰਗੀਤ ਨਿਰਮਾਤਾ ਹਨੀ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਇੰਸਟਾਗ੍ਰਾਮ ਸਟੋਰੀ ਪੋਸਟ ਕੀਤੀ ਹੈ। ਹਨੀ ਸਿੰਘ ਨੇ ਸਿੱਧੂ ਦਾ ਫੇਮਸ ਗੀਤ 'ਸੋਹਣੇ ਲਗਦੇ' ਸੁਣਦੇ ਤੇ ਕੈਪਸ਼ਨ ਕਿਹਾ ਕਿ ਉਨ੍ਹਾਂ ਨੂੰ ਗਾਇਕ ਦੀ ਯਾਦ ਆ ਰਹੀ ਹੈ, ਵੀਡੀਓ ਵੇਖੋ ਤੇ ਜਾਣੋ..

Video Thumbnail
Advertisement
Read More