Videos

Raj Singh Badhesha: ਰਾਜ ਸਿੰਘ ਬੰਦੇਸ਼ਾ ਅਮਰੀਕਾ ਵਿੱਚ ਬਣੇ ਜੱਜ; ਅਹੁਦਾ ਸੰਭਾਲਣ ਉਪਰ ਬੋਲੇ ਸੋ ਨਿਹਾਲ ਦੇ ਲਗਾਏ ਨਾਅਰੇ

Raj Singh Badhesha: ਰਾਜ ਸਿੰਘ ਬੰਦੇਸ਼ਾ ਫਰਿਜ਼ਨੋ ਕਾਊਂਟੀ ਸੁਪੀਰੀਅਰ ਕੋਰਟ ਦੇ ਪਹਿਲੇ ਸਿੱਖ ਜੱਜ ਬਣੇ ਹਨ। ਰਾਜ ਸਿੰਘ ਬੰਦੇਸ਼ਾ ਨੇ ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦੇ ਪਹਿਲੇ ਦਸਤਾਰ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ। ਬੰਦੇਸ਼ਾਂ ਨੇ ਜੱਜ ਦਾ ਅਹੁਦਾ ਸੰਭਾਲਣ ਤੋਂ ਬਾਅਦ ਬੋਲੇ ਸੋ ਨਿਹਾਲ ਦਾ ਨਾਅਰਾ ਲਗਾਇਆ।

Video Thumbnail
Advertisement
Read More