Zee Punjab Haryana Himachal Pradesh >>Videos
Videos

Rahul Gandhi press conference: ਮੈਂ ਡਰਨ ਵਾਲਿਆਂ ਚੋਂ ਨਹੀਂ, ਮੈਂ ਸਵਾਲ ਚੁੱਕਦਾ ਰਹਾਂਗਾ- ਪ੍ਰੈਸ ਕਾਨਫਰੰਸ ਦੌਰਾਨ ਬੋਲੇ Rahul Gandhi

Rahul Gandhi press conference: ਸੂਰਤ ਦੀ ਅਦਾਲਤ ਵੱਲੋਂ ਅਪਰਾਧਿਕ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਇੱਕ ਦਿਨ ਬਾਅਦ ਲੋਕ ਸਭਾ ਲਈ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਨ। ਪ੍ਰੈਸ ਕਾਨਫਰੰਸ ਦੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ "ਮੈਂ ਡਰਨ ਵਾਲਿਆਂ ਚੋਂ ਨਹੀਂ" ਤੇ "ਮੈਂ ਸਵਾਲ ਚੁੱਕਦਾ ਰਹਾਂਗਾ"। ਰਾਹੁਲ ਗਾਂਧੀ ਨੇ ਆਪਣੇ ਸ਼ਬਦਾਂ ਰਾਹੀਂ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ, ਵੀਡੀਓ ਵੇਖੋ ਤੇ ਜਾਣੋ..

|Mar 25, 2023, 02:13 PM
Video Thumbnail
Advertisement

More Videos