Videos

ਜੰਮੂ 'ਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ, ਵਿਜੇਪੁਰ ਸਾਂਬਾ ਤੋਂ ਖੇਡ ਮੈਦਾਨ ਸਿਧਰਾ ਤੱਕ ਜਾਵੇਗੀ ਯਾਤਰਾ

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਜੰਮੂ 'ਚ ਚੱਲ ਰਹੀ ਹੈ ਜਿਸਦੀ ਅਗਵਾਈ ਰਾਹੁਲ ਗਾਂਧੀ ਕਰ ਰਹੇ ਹਨ। ਭਾਰਤ ਜੋੜੋ ਯਾਤਰਾ ਵਿਜੇਪੁਰ ਸਾਂਬਾ ਤੋਂ ਸ਼ੁਰੂ ਹੋਈ ਤੇ ਖੇਡ ਮੈਦਾਨ ਸਿਧਰਾ ਤੱਕ ਜਾਵੇਗੀ। ਯਾਤਰਾ 'ਚ ਕਈ ਦਿੱਗਜ ਮੌਜੂਦ ਹਨ।

Video Thumbnail
Advertisement
Read More