Videos

Siyasi Lari: ਬਿਨਾਂ ਸਕਿੱਲ ਦੇ ਪੜ੍ਹਾਈ ਉਤੇ ਨੌਜਵਾਨ ਪੀੜ੍ਹੀ ਚੁੱਕ ਰਹੀ ਸਵਾਲ

Siyasi Lari:ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਪ੍ਰੋਗਰਾਮ ਸਿਆਸੀ ਲਾਰੀ ਵਿੱਚ ਜਦੋਂ ਸਾਡੇ ਪ੍ਰਤੀਨਿਧ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਨੌਜਵਾਨ ਕਹਿਣਾ ਹੈ ਕਿ ਇਥੋਂ ਨੌਜਵਾਨ ਬਿਨਾਂ ਕਿਸੇ ਸਕਿੱਲ ਦੇ ਗ੍ਰੈਜੂਏਸ਼ਨ ਕਰ ਜਾਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਬਾਹਰ ਚਲੇ ਜਾਂਦੇ ਹਨ। ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ।

Video Thumbnail
Advertisement
Read More