Videos

ਅੱਖਾਂ ਖੋਲ੍ਹਦੀ ਪੰਜਾਬ ਦੀ ਹਕੀਕਤ ਆਪ੍ਰੇਸ਼ਨ ਚਿੱਟਾ ਬੱਚੇ ਹੋਏ ਨਸ਼ੇ ਦੇ ਸ਼ਿਕਾਰ

ਹੁਸ਼ਿਆਰਪੁਰ ਤੋਂ ਰੂਹ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ,ਜਿਥੇ 8 ਸਾਲ ਤੋਂ 10 ਸਾਲ ਦੇ ਬੱਚੇ ਚਿੱਟੇ ਦਾ ਸ਼ਿਕਾਰ ਹਨ ਸ਼ਰੇਆਮ ਬੱਚੇ ਚਿੱਟੇ ਦਾ ਸੇਵਨ ਕਰ ਰਹੇ ਹਨ 10 ਸਾਲਾ ਰਜਤ ਚਿੱਟੇ ਦਾ ਆਦੀ ਹੈ ਚਿੱਟੇ ਦੀਆਂ ਸਰਿੰਜ਼ਾਂ ਨਾਲ ਉਸ ਦੀ ਬਾਂਹ ਦੀ ਨਾੜ ਵੀ ਦਿਖਾਈ ਦੇ ਰਹੀ ਹੈ ਪੰਜਾਬ ਵਿੱਚ ਨਸ਼ੇ ਦੀ ਲਪੇਟ ਵਿੱਚ ਨੌਜਵਾਨਾਂ ਤੋਂ ਬਾਅਦ ਹੁਣ ਬੱਚੇ ਵੀ ਆ ਰਹੀ ਹਨ

Video Thumbnail
Advertisement
Read More