Videos

Punjab Weather News: ਦੇਖੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 1 ਜੂਨ ਤੋਂ ਹੁਣ ਤੱਕ ਪਏ ਮੀਂਹ ਦਾ ਗ੍ਰਾਫ

Punjab Weather Update News: ਪੰਜਾਬ ਵਿੱਚ ਬੀਤੇ ਕੁਝ ਦਿਨਾਂ ਤੋਂ ਪਏ ਮੀਂਹ ਨੇ ਸੂਬੇ ਦੇ ਕਈ ਇਲਾਕਿਆਂ ਵਿੱਚ ਤਬਾਹੀ ਮਚਾਈ ਹੋਈ ਹੈ। ਅਜਿਹੇ 'ਚ ਕਈ ਇਲਾਕਿਆਂ ਵਿੱਚ ਹੜ੍ਹਾਂ ਵਰਗੀ ਸਥਿਤੀ ਵੀ ਬਣੀ ਹੋਈ ਹੈ। ਆਓ ਇਸ ਵੀਡੀਓ 'ਚ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜੂਨ 1 ਤੋਂ ਹੁਣ ਤੱਕ ਪਏ ਮੀਂਹ ਦਾ ਪੂਰਾ ਗ੍ਰਾਫ।

Video Thumbnail
Advertisement
Read More