Videos

Punjab vidhan sabha session 2023: ਵਿਧਾਨ ਸਭਾ 'ਚ ਸੀਐੱਮ ਮਾਨ ਨੇ ਦਸਿਆ ਕਿਵੇਂ ਗੁਰਬਾਣੀ ਤੋਂ ਕਮਾਇਆ ਜਾਂਦਾ ਹੈ ਪੈਸਾ!

Punjab vidhan sabha session 2023: ਪੰਜਾਬ ਵਿੱਚ ਗੁਰਬਾਣੀ ਦੇ ਮੁਫ਼ਤ ਪ੍ਰਸਾਰਣ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੂਬਾ ਸਰਕਾਰ ਨਾਲ ਲਗਾਤਾਰ ਬਹਿਸ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 11 ਸਾਲ ਹੋ ਗਏ ਹਨ ਸਿਰਫ ਇੱਕ ਚੈਨਲ ਗੁਰਬਾਣੀ ਦਾ ਪ੍ਰਸਾਰਣ ਕਰ ਰਿਹਾ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ 'ਚ ਸੀਐੱਮ ਮਾਨ ਨੇ ਦਸਿਆ ਕਿ ਕਿਵੇਂ ਗੁਰਬਾਣੀ ਤੋਂ ਪੈਸਾ ਕਮਾਇਆ ਜਾਂਦਾ ਹੈ, ਵੀਡੀਓ ਵੇਖੋ ਤੇ ਜਾਣੋ..

Video Thumbnail
Advertisement
Read More