Zee Punjab Haryana Himachal Pradesh >>Videos
Videos

Punjab Bus Strike News: ਪੰਜਾਬ 'ਚ ਬੱਸਾਂ ਦਾ ਚੱਕਾ ਜਾਮ, ਜਾਣੋਂ ਕਿੰਨੇ ਦਿਨ ਨਹੀਂ ਚੱਲਣਗੀਆਂ ਬੱਸਾਂ

Punjab Roadways PRTC Bus strike news: ਪੰਜਾਬ ਦੇ ਲੋਕਾਂ ਲਈ ਇਕ ਵੱਡੀ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੂਬੇ 'ਚ 3 ਦਿਨ ਸਰਕਾਰੀ ਬੱਸਾਂ, ਜਿਵੇਂ ਪਨਬਸ, ਰੋਡਵੇਜ਼ ਤੇ ਪੀਆਰਟੀਸੀ, ਦਾ ਚੱਕਾ ਜਾਮ ਰਹੇਗਾ। ਇਹ ਚੱਕਾ ਜਾਮ 14 ਅਗਸਤ ਤੋਂ 16 ਅਗਸਤ ਤੱਕ ਰਹੇਗਾ। ਪੰਜਾਬ ਰੋਡਵੇਜ਼-ਪਨਬਸ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।

|Aug 08, 2023, 03:00 PM
Video Thumbnail
Advertisement

More Videos