Videos

9 years of PM Modi: ਪੀਐੱਮ ਮੋਦੀ ਦੇ ਨੋ ਸਾਲ ਪੂਰੇ ਹੋਣ ਤੇ Rajpura ਦੇ ਲੋਕਾਂ ਨਾਲ ਕੀਤੀ ਗਈ ਗੱਲਬਾਤ, ਸੁਣੋ ਕਿਵੇਂ ਲੱਗਿਆ ਮੋਦੀ ਸਰਕਾਰ ਦਾ ਕੰਮ

9 years of PM Modi: ਪੀਐੱਮ ਮੋਦੀ ਦੇ ਨੋ ਸਾਲ ਪੂਰੇ ਹੋਣ ਤੇ ਰਾਜਪੁਰਾ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਰਾਜਪੁਰਾ ਵਾਸੀਆਂ ਨੇ ਪੰਜਾਬ ਸਰਕਾਰ ਨਾਲ ਪੱਖਪਾਤ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪੰਜਾਬ 'ਚ ਰੁਜ਼ਗਾਰ ਨਹੀਂ ਹੈ, ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਹਨ। ਕੁਝ ਰਾਜਪੁਰਾ ਵਾਸੀਆਂ ਨੇ ਕਿਹਾ ਕਿ ਪਹਿਲਾਂ ਤਿੰਨ ਖੇਤੀ ਕਾਨੂੰਨ ਕਾਰਨ ਲੱਖਾਂ-ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਤੇ ਹੁਣ ਦੇਸ਼ ਦੀਆਂ ਖਿਡਾਰਨਾਂ ਮੋਦੀ ਸਰਕਾਰ ਖ਼ਿਲਾਫ਼ ਧਰਨੇ ਤੇ ਬੈਠੀਆਂ ਹਨ।

Video Thumbnail
Advertisement
Read More