Videos

Punjab News: ਅਸਲਾ ਲਾਇਸੈਂਸ ਲਈ ਲੋੜੀਂਦੇ ਡੋਪ ਟੈਸਟ 'ਚ ਬੇਨਿਯਮੀਆਂ, ਵਿਜੀਲੈਂਸ ਵੱਲੋਂ ਕੀਤੀ ਗਈ ਚੈਕਿੰਗ

Punjab News: ਪੰਜਾਬ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਸਲਾ ਲਾਇਸੈਂਸ ਲਈ ਲੋੜੀਂਦੇ ਡੋਪ ਟੈਸਟ 'ਚ ਬੇਨਿਯਮੀਆਂ ਪਾਇਆਂ ਗਈਆਂ। ਵਿਜੀਲੈਂਸ ਵੱਲੋਂ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਚੈਕਿੰਗ ਕੀਤੀ ਗਈ ਹੈ। ਬੇਨਿਯਮੀਆਂ ਤੇ ਰੋਕ ਪੰਜਾਬ ਵਿਜੀਲੈਂਸ ਦਾ ਸੁਝਾਅ ਵੀ ਸਾਹਮਣੇ ਆਇਆ ਹੈ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..

Video Thumbnail
Advertisement
Read More