Videos

Punjab News: ਦੇਸ਼ ਭਰ ਦੇ ਗੁਰਦੁਆਰਿਆਂ ਵਿੱਚ ਬਣਨਗੇ ਹੁਨਰ ਵਿਕਾਸ ਕੇਂਦਰ, ਜਾਣੋ ਕੀ ਹੋਵੇਗਾ ਫਾਇਦਾ..

Punjab News: ਪੰਜਾਬ ਤੋਂ ਰਾਜ ਸਭਾ ਸੰਸਦ ਦੇ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਅੰਮ੍ਰਿਤਸਰ 'ਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਹੇਂਠ ਇਕ ਰਾਉਂਡ ਟੇਬਲ ਕੋਨਫੇਰੇਂਸ ਕੀਤੀ। ਇਸਦੇ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਪੰਜਾਹ ਤੋਂ ਵੱਧ ਸਿੰਘ ਸਭਾ ਗੁਰਦੁਆਰਾ ਕਮੇਟੀਆਂ ਦੇ ਮੁੱਖੀਆਂ, ਬੁੱਧਜੀਵੀ ਸਿੱਖ ਇਤਿਹਾਸਕਾਰ ਤੇ ਸਿੱਖਿਆ ਸ਼ਾਸ਼ਤਰੀਆਂ ਨੇ ਹਿੱਸਾ ਲਿਆ। ਇਸ ਦੌਰਾਨ ਸਿੱਖਿਆ ਲੰਗਰ ਮੂਵਮੈਂਟ ਦੀ ਸ਼ੁਰੂਆਤ ਕੀਤੀ ਗਈ, ਵੀਡੀਓ 'ਚ ਜਾਣੋ ਪੂਰੀ ਖਬਰ..

Video Thumbnail
Advertisement
Read More