Videos

1 ਫਰਵਰੀ ਨੂੰ ਪੰਜਾਬ ਵਜ਼ਾਰਤ ਦੀ ਮੀਟਿੰਗ, CM ਭਗਵੰਤ ਮਾਨ ਦੀ ਅਗੁਵਾਈ 'ਚ ਹੋਵੇਗਾ ਮੰਥਨ

1 ਫਰਵਰੀ ਨੂੰ ਪੰਜਾਬ ਵਜ਼ਾਰਤ ਦੀ ਮੀਟਿੰਗ ਕੀਤੀ ਜਾਵੇਗੀ ਜਿਸਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ 'ਚ ਮੰਥਨ ਹੋਵੇਗਾ। ਮੀਟਿੰਗ 'ਚ ਕਈ ਅਹਿਮ ਮਸਲਿਆਂ ਤੇ ਵਿਚਾਰ ਕੀਤੇ ਜਾਣਗੇ।

Video Thumbnail
Advertisement
Read More