Zee Punjab Haryana Himachal Pradesh >>Videos
Videos

Punjab Lok Sabha Election 2024: ਫਰੀਦਕੋਟ ਤੋਂ ਵੱਡੀ ਲੀਡ ਹਾਸਿਲ ਕਰ ਚੁੱਕੇ ਸਰਬਜੀਤ ਖਾਲਸਾ ਦਾ ਸੁਣੋ ਸਭ ਤੋਂ ਪਹਿਲਾ ਬਿਆਨ

Punjab Lok Sabha Election 2024: ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ 26,823 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਤੋਂ ਇਲਾਵਾ ਸੰਗਰੂਰ ਤੋਂ 'ਆਪ' ਦੇ ਮੀਤ ਹੇਅਰ 29,571 ਵੋਟਾਂ ਨਾਲ ਅੱਗੇ ਚਲ ਰਹੇ ਹਨ 'ਤੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ 31,455 ਵੋਟਾਂ ਨਾਲ ਅੱਗੇ ਚਲ ਰਹੇ ਹਨ।

Raj Rani|Jun 04, 2024, 01:00 PM
Video Thumbnail
Advertisement

More Videos