Videos

Farmer Protest: ਹੰਝੂ ਗੈਸ ਦੇ ਧੂੰਏਂ ਲਈ ਵੀ ਕਿਸਾਨਾਂ ਨੇ ਕੱਢ ਲਿਆ ਜੁਗਾੜ, ਆਹ ਤਾਂ ਸੱਚੀ ਕਮਾਲ ਕਰਤੀ

Farmer Protest: ਹਾਲ ਹੀ ਵਿੱਚ ਕਿਸਾਨਾਂ ਨੇ ਹੁਣ ਇਸ ਗੋਲਿਆਂ ਤੋਂ ਬਚਣ ਦੀ ਇੱਕ ਜੁਗਾੜ ਲਗਾਇਆ ਹੈ। ਸੋਸ਼ਲ ਮੀਡੀਓ ਉੱਤੇ ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਹਰਿਆਣਾ ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਤੋਂ ਬਚਣ ਲਈ ਇੱਕ ਪੱਖਾ ਤਿਆਰ ਕੀਤਾ ਹੈ ਜਿਸ ਨਾਲ ਇਹਨਾਂ ਵਾਰਾਂ ਤੋਂ ਬਚਿਆ ਜਾ ਸਕਦਾ ਹੈ

Video Thumbnail
Advertisement
Read More