Videos

Faridkot Weather Update: ਲੋਕਾਂ ਨੂੰ ਗਰਮੀ ਤੋਂ ਰਾਹਤ! ਫਰੀਦਕੋਟ 'ਚ ਮੀਂਹ ਕਾਰਨ ਮੌਸਮ ਹੋਇਆ ਸੁਹਾਵਨਾ, ਵੇਖੋ ਵੀਡੀਓ

Faridkot Weather Update: ਪੰਜਾਬ ਵਿੱਚ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਦਰਅਸਲ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਹੋਏ ਹਨ ਅਤੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਵੀ ਪੈ ਰਿਹਾ ਹੈ। ਸਵੇਰ ਤੋਂ ਫਰੀਦਕੋਟ ਵਿੱਚ ਹੋਈ ਬਾਰਿਸ਼ ਨੇ ਜਿੱਥੇ ਮੌਸਮ 'ਚ ਬਦਲਾਅ ਦੇਖਣ ਨੂੰ ਮਿਲਿਆ ਹੈ, ਉਥੇ ਹੀ ਮਾਲਵੀਆ ਖੇਤਰ 'ਚ ਬਾਰਿਸ਼ ਸ਼ੁਰੂ ਹੋ ਗਈ ਹੈ। ਖਾਸ ਕਰਕੇ ਮਾਲਵੀਆ ਖੇਤਰ 'ਚ ਕਾਫੀ ਜ਼ਿਆਦਾ ਗਰਮੀ ਸੀ ਅਤੇ ਦੂਜੇ ਪਾਸੇ ਬਾਬਾ ਫਰੀਦ ਦੇ ਮੇਲੇ ਦੇ ਨੇੜੇ ਸੀ ਅਤੇ ਅੱਜ ਬਾਬਾ ਫਰੀਦ ਦੇ ਮੇਲੇ ਦਾ ਪਹਿਲਾ ਦਿਨ ਹੈ ਅਤੇ ਅੱਜ ਸੰਕ੍ਰਾਂਤੀ ਵੀ ਹੈ, ਇਹ ਵੀ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਲੋਕ ਇਸ ਮੀਂਹ ਦਾ ਅਨੰਦ ਲੈਂਦੇ ਹਨ।

Video Thumbnail
Advertisement
Read More