Videos

Punjab electricity price hike news: ਪੰਜਾਬ 'ਚ ਮਹਿੰਗੀ ਹੋਈ ਬਿਜਲੀ, ਜਾਣੋ ਕਿੰਨੀ ਯੂਨਿਟ ਤੇ ਕਿੰਨੇ ਪੈਸੇ ਦਾ ਹੋਇਆ ਇਜ਼ਾਫਾ

Punjab electricity price hike news: ਪੰਜਾਬ ਦੇ ਵਿੱਚ ਬਿਜਲੀ ਦੇ ਰੇਟਾਂ 'ਚ ਇਜ਼ਾਫਾ ਹੋ ਚੁੱਕਿਆ ਹੈ। ਪੰਜਾਬ 'ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ 0-100 ਯੂਨਿਟ ਤੱਕ 70 ਪੈਸੇ ਦਾ ਇਜ਼ਾਫਾ, 100-300 ਯੂਨਿਟ ਤੱਕ 80 ਪੈਸੇ ਦਾ ਇਜ਼ਾਫਾ, 300 ਤੋਂ ਵੱਧ ਯੂਨਿਟ 'ਤੇ 45 ਪੈਸੇ ਦਾ ਵਾਧਾ ਹੋਇਆ ਹੈ। ਭਲਕੇ ਤੋਂ ਨਵੀਆਂ ਦਰਾਂ ਲਾਗੂ ਹੋਣਗੀਆਂ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ ...

Video Thumbnail
Advertisement
Read More