Videos

CM Bhagwant Mann: ਐਡ ਵਿੱਚ ਕਹਿੰਦੇ ਪਾਪਾ ਯੂਕ੍ਰੇਨ ਦਾ ਯੁੱਧ ਰੁਕਵਾ ਦਿੱਤਾ; ਦੇਸ਼ ਦੀ ਧੀ ਨਾਲ ਬੇਇਨਸਾਫ਼ੀ ਦਾ ਨਹੀਂ ਚੁੱਕਿਆ ਮੁੱਦਾ

CM Bhagwant Mann: ਪੈਰਿਸ ਓਲੰਪਿਕ 2024 ਦੇ ਕੁਸ਼ਤੀ ਦੇ ਫਾਈਨਲ ਲਈ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਫੋਗਾਟ ਦੇ ਘਰ ਪੁੱਜੇ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਐਡ ਵਿੱਚ ਕਹਿੰਦੇ ਹਨ ਪਾਪਾ ਮੋਦੀ ਜੀ ਯੂਕ੍ਰੇਨ ਦੀ ਜੰਗ ਰੁਕਵਾ ਦਿੱਤੀ। ਹੁਣ ਧੀ ਨਾਲ ਹੋਈ ਬੇਇਨਸਾਫ਼ੀ ਉਤੇ ਇੱਕ ਵੀ ਇਤਰਾਜ਼ ਨਹੀਂ ਜਤਾਇਆ।

Video Thumbnail
Advertisement
Read More