Videos

ਸੀਐੱਮ ਭਗਵੰਤ ਮਾਨ ਨੇ ਅਪਣੀ ਪਤਨੀ ਨਾਲ ਗੁਰਦੁਆਰਾ ਦੁਖਨਿਵਾਰਨ ਸਾਹਿਬ ਟੇਕਿਆ ਮੱਥਾ, ਰਾਜਨੀਤਕ ਬਿਆਨ ਤੋਂ ਵੱਟਿਆ ਪਾਸਾ

ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਰਦੁਆਰਾ ਦੁਖਨਿਵਾਰਨ ਸਾਹਿਬ, ਪਟਿਆਲਾ ਵਿਖੇ ਅਪਣੀ ਪਤਨੀ ਡਾ. ਗੁਰਪ੍ਰੀਤ ਕੋਰ ਨਾਲ ਮੱਥਾ ਟੇਕਿਆ। ਸੀਐੱਮ ਮਾਨ ਨਾਲ ਸਿਹਤ ਮੰਤਰੀ ਡਾ.ਬਲਬੀਰ ਸਿੰਘ ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋਡੇਮਾਜਰਾ ਵੀ ਹਾਜਰ ਸਨ। ਸੀਐੱਮ ਮਾਨ ਨੇ ਰਾਜਨੀਤਕ ਬਿਆਨ ਤੋਂ ਪਾਸਾ ਵੱਟਿਆ ਤੇ ਕਿਹਾ ਕਿ ਅੱਜ ਵਿਸਾਖੀ ਦੇ ਦਿਹਾੜੇ ਤੇ ਕੋਈ ਰਾਜਨੀਤਕ ਗੱਲ ਨਹੀਂ ਹੋਏਗੀ, ਵੀਡੀਓ ਵੇਖੋ ਤੇ ਜਾਣੋ..

Video Thumbnail
Advertisement
Read More