Videos

Punjab News: ਬਠਿੰਡਾ 'ਚ ਇੱਕ ਘਰ 'ਚ ਛਾਪੇਮਾਰੀ, 105 ਗਰਾਮ ਹੈਰੋਇਨ ਤੇ 7 ਲੱਖ 40 ਹਾਜ਼ਰ ਦੀ ਡਰੱਗ ਮਨੀ ਸਮੇਤ 4 ਲੋਕ ਗ੍ਰਿਫਤਾਰ

Punjab's Bathinda Drug Crime News: ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਵੱਲੋਂ ਇੱਕ ਘਰ 'ਚ ਛਾਪੇਮਾਰੀ ਕੀਤੀ ਗਈ ਅਤੇ ਪਰਿਵਾਰ ਦੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਮੁਲਜ਼ਮਾਂ ਕੋਲੋਂ 105 ਗਰਾਮ ਹੈਰੋਇਨ, ਤੇ 7 ਲੱਖ 40 ਹਾਜ਼ਰ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ।

Video Thumbnail
Advertisement
Read More