Videos

Punjab Drugs News: ਅੰਮ੍ਰਿਤਸਰ 'ਚ ਚਿੱਟਾ ਵੇਚਣ-ਖਰੀਦਣ ਦਾ ਨਵਾਂ ਜੁਗਾੜ, ਵੇਖੋ ਵੀਡੀਓ

Punjab's Amritsar Drugs News: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ ਦਿਨ ਦਿਹਾੜੇ ਚਿੱਟਾ ਖਰੀਦਿਆ ਤੇ ਵੇਚਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਬਲਕਿ ਲੋਕਾਂ ਵੱਲੋਂ ਚਿੱਟਾ ਵੇਚਣ-ਖਰੀਦਣ ਦਾ ਨਵਾਂ ਜੁਗਾੜ ਵੀ ਲਾਭ ਲਿਆ ਗਿਆ ਹੈ। ਜੇ ਇਹ ਵੀਡੀਓ ਨਾ ਬਣਦੀ, ਤਾਂ ਸ਼ਾਇਦ ਕਦੇ ਪਰਦਾਫਾਸ਼ ਨਾ ਹੁੰਦਾ।

Video Thumbnail
Advertisement
Read More