Videos

ਪ੍ਰਧਾਨ ਮੰਤਰੀ Narendar Modi ਨੇ Ujjain ਦੇ ਮਹਾਕਾਲ ਮੰਦਰ 'ਚ ਕੀਤੀ ਪੂਜਾ ਅਰਚਨਾ, ਕਰਣਗੇ 'ਸ਼੍ਰੀ ਮਹਾਕਾਲ ਲੋਕ' ਰਾਸ਼ਟਰ ਨੂੰ ਸਮਰਪਿਤ।..

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਜੈਨ ਦੇ ਮਹਾਕਾਲ ਮੰਦਰ 'ਚ ਪੂਜਾ ਅਰਚਨਾ ਕੀਤੀ। ਪ੍ਰਧਾਨ ਮੰਤਰੀ ਅੱਜ ਸ਼ਾਮ 'ਸ਼੍ਰੀ ਮਹਾਕਾਲ ਲੋਕ' ਰਾਸ਼ਟਰ ਨੂੰ ਸਮਰਪਿਤ ਕਰਣਗੇ।

Video Thumbnail
Advertisement
Read More