Videos

PM Modi Patiala Rally: ਸਾਡੀ ਸਰਕਾਰ ਨੇ ਕਰਤਾਪੁਰ ਲਾਂਘਾ ਖੋਲ੍ਹਿਆ-ਪੀਐਮ ਮੋਦੀ

PM Modi Patiala Rally: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਰੈਲੀ ਦੌਰਾਨ ਕਾਂਗਰਸ ਉਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਕਾਰਨ ਅਸੀਂ ਦੂਰਬੀਨ ਨਾਲ ਆਪਣੇ ਗੁਰੂਆਂ ਦੇ ਦਰਸ਼ਨ ਕਰਦੇ ਰਹੇ। ਭਾਜਪਾ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਮੈਂ ਉਸ ਸਮੇਂ ਹੁੰਦਾ ਤਾਂ ਕਰਤਾਪੁਰ ਸਾਹਿਬ ਅੱਜ ਭਾਰਤ ਦਾ ਹਿੱਸਾ ਹੁੰਦਾ।

Video Thumbnail
Advertisement
Read More