Videos

ਗੁਰਦਾਸਪੁਰ 'ਚ ਪਿਟਬੁੱਲ ਕੁੱਤੇ ਦਾ ਆਤੰਕ 12 ਲੋਕਾਂ 'ਤੇ ਕੀਤਾ ਹਮਲਾ

ਅਕਸਰ ਪਿਟਬੁੱਲ ਦੇ ਆਤੰਕ ਦੀਆਂ ਖਬਰਾ ਸਾਹਮਣੇ ਆਉਂਦੀਆਂ ਰਹਿੰਦਈਆ ਹਨ ਪਿਟਬੁੱਲ ਕੁੱਤੇ ਸਰਕਾਰ ਵੱਲੋਂ ਬੈਨ ਵੀ ਕੀਤਾ ਜਾ ਚੁੱਕੇ ਹਨ ਪਰ ਫਿਰ ਵੀ ਕੁਝ ਲੋਕਾਂ ਵੱਲੋਂ ਇਨ੍ਹਾਂ ਨੂੰ ਘਰਾਂ ਵਿੱਚ ਰੱਖਿਆ ਜਾਂਦਾ ਹੈ ਗੁਰਦਾਸਪੁਰ ਦੇ ਦੀਨਾਨਗਰ ਦੇ ਨਜ਼ਦੀਕ ਪਿੰਡਾਂ ਵਿੱਚ ਪਿਟਬੁੱਲ ਕੁੱਤੇ ਵੱਲੋਂ 5 ਪਿੰਡਾਂ ਦੇ ਲੋਕਾਂ ਤੇ ਜਾਨਵਰਾਂ 'ਤੇ ਹਮਲਾ ਕੀਤਾ ਗਿਆ ਪਿੰਡ ਵਾਸੀਆਂ ਵੱਲੋਂ ਬੜ੍ਹੀ ਮੁਸ਼ਕਲ ਨਾਲ ਕਾਬੂ ਕੀਤਾ ਤੇ ਜਾਨੋ ਮਾਰ ਦਿੱਤਾ ਗਿਆ

Video Thumbnail
Advertisement
Read More