Videos

Patiala Jhula Accident: ਪਟਿਆਲਾ 'ਚ ਲੱਗੇ ਮੇਲੇ ਦੌਰਾਨ ਟੁੱਟਿਆ ਝੂਲਾ, ਵੀਡੀਓ ਆਈ ਸਾਹਮਣੇ

Patiala Jhula Accident: ਪਟਿਆਲਾ ਦੇ ਰਾਜਪੁਰ ਰੋਡ 'ਤੇ ਸਥਿਤ ਕੁਮਾਰ ਸਭਾ ਸਕੂਲ ਦੀ ਗਰਾਊਂਡ 'ਚ ਲੱਗੇ ਮੇਲੇ ਦੌਰਾਨ ਝੂਲਾ ਡਿੱਗਣ (Jhula accident) ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਝੂਲਾ ਡਿੱਗਣ ਕਰਕੇ ਦੋ ਔਰਤਾਂ ਜ਼ਖ਼ਮੀ ਹੋ ਗਈਆਂ ਹਨ। ਦੋਵੇਂ ਔਰਤਾਂ ਨਵੇਂ ਬੱਸ ਸਟੈਂਡ ਨੇੜੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਦੋਵੇਂ ਔਰਤਾਂ ਮਾਂ-ਧੀ ਦੱਸੀਆਂ ਜਾਂਦੀਆਂ ਹਨ। ਇਸ ਦਾ ਵੀਡੀਓ ਵੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ।

Video Thumbnail
Advertisement
Read More