Zee Punjab Haryana Himachal Pradesh >>Videos
Videos

Patiala News: ਸਾਬਕਾ ਮੰਤਰੀ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕੱਢਣ ਦੀ ਮੰਗ

Patiala News: ਹਲਕਾ ਸਨੌਰ ਦੇ ਹੈਰੀ ਮਾਨ ਨੇ ਕਾਂਗਰਸ ਦੇ ਸਾਬਕਾ ਮੰਤਰੀ ਲਾਲ ਸਿੰਘ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਹੈਰੀ ਮਾਨ ਨੇ ਸਾਬਕਾ ਮੰਤਰੀ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿਹਾ ਇੱਕ audio ਵਾਇਰਲ ਹੋ ਰਹੀ। ਜਿਸ ਵਿੱਚ ਲਾਲ ਸਿੰਘ ਕਾਂਗਰਸੀ ਵਰਕਰਾਂ ਨੂੰ ਧਰਮਵੀਰ ਗਾਂਧੀ ਦੀ ਥਾਂ NK ਸ਼ਰਮਾ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।

Manpreet Singh|Jun 07, 2024, 08:39 PM
Video Thumbnail
Advertisement

More Videos