Videos

ਕਲਾਸ ਰੂਮ ਅੰਦਰ ਨਸ਼ੇ 'ਚ ਧੂਤ ਪ੍ਰੋਫੇਸਰ ਦੀ ਵੀਡੀਓ ਵਾਈਰਲ ਪਾਠਨਕੋਟ ਜੀਐਨਡੀਯੂ ਕਾਲਜ ਦੀ ਘਟਨਾ

ਪਠਾਨਕੋਟ ਦੇ ਜੀਐਨਡੀਯੂ ਕਾਲੇਜ ਦੇ ਪ੍ਰੋਫੇਸਰ ਦਾ ਵੀਡੀਓ ਹੋ ਰਿਹਾ ਵਾਈਰਲ ਜਿਸ ਵਿੱਚ ਪ੍ਰੋਫੈਸਰ ਨਸ਼ੇ ਵਿੱਚ ਝੂਮਦਾ ਦਿਖਾਈ ਦੇ ਰਿਹਾ ਹੈ ਹਾਲਾਂਕਿ ਪ੍ਰੋਫੈਸਰ ਵੱਲੋਂ ਕਿਹਾ ਗਿਆ ਕਿ ਉਹ ਸਿਰਫ ਐਕਟਿੰਗ ਕਰ ਰਿਹਾ ਸੀ ਪਰ ਜੇਕਰ ਸੱਚੀ ਪ੍ਰੋਫੈਸਰ ਨੇ ਸ਼ਰਾਬ ਪੀਤੀ ਹੈ ਤਾਂ ਫਿਰ ਵਿਦਿਆਰਥੀਆਂ ਦਾ ਭਵਿੱਖ ਕਿ ਭਵਿੱਖ ਕਿੱਥੇ

Video Thumbnail
Advertisement
Read More