Zee Punjab Haryana Himachal Pradesh >>Videos
Videos

ਗੁਰਦਸਪੂਰ 'ਚ ਮੁੜ ਤੋਂ ਵੇਖਿਆ ਗਿਆ pakistani drone, BSF ਜਵਾਨਾਂ ਵਲੋਂ ਡਰੋਨ ਤੇ ਕੀਤੀ ਗਈ ਫਾਇਰਿੰਗ

ਪੰਜਾਬ 'ਚ ਗੁਰਦਸਪੂਰ ਵਿਖੇ ਮੁੜ ਤੋਂ ਪਾਕਿਸਤਾਨੀ ਡਰੋਨ ਵੇਖਿਆ ਗਿਆ ਹੈ। ਬੀਤੀ ਰਾਤ 9:45 ਦੇ ਕਰੀਬ ਜ਼ਿਲੇ ਗੁਰਦਾਸਪੁਰ ਅਧੀਨ ਕਰੀਬ 20 ਸੈਕਿੰਡ ਤਕ ਸਰਹੱਦ ਦੇ ਅੰਦਰ ਭਾਰਤ ਵਾਲੇ ਪਾਸੇ ਪੈਂਦੀ ਬੀਓਪੀ ਆਦੀਆਂ ਵਿਖੇ ਘੁੰਮਦੇ ਡਰੋਨ ਨੂੰ ਵੇਖਿਆ ਗਿਆ। ਬੀਐਸਐਫ ਦੇ ਜਵਾਨਾਂ ਨੇ ਡਰੋਨ ਤੇ ਫਾਇਰਿੰਗ ਕੀਤੀ ਤੇ ਫਿਰ ਡਰੋਨ ਮੁੜ ਵਾਪਸ ਪਕਿਸਤਾਨ ਗਿਆ।

|Feb 09, 2023, 11:26 AM
Video Thumbnail
Advertisement

More Videos