Zee Punjab Haryana Himachal Pradesh >>Videos
Videos

Operation Dawai Video: ਪੈਸਿਆਂ ਦੀ ਖੇਡ, ਡਾਕਟਰ ਤੋਂ ਲੈ ਕੇ ਫਾਰਮਸਿਸਟ ਤੱਕ ਜੁੜੇ ਤਾਰ ?ਸਭ ਤੋਂ ਵੱਡਾ ਖੁਲਾਸਾ, ਵੇਖੋ OPERATION 'ਦਵਾਈ'

Operation Dawai Video: ਅੱਜ ਇੱਕ ਵੀਡੀਓ ਰਾਹੀਂ ਇੱਕ ਖੁਲਾਸਾ ਕਰਨ ਜਾ ਰਹੇ ਹਨ ਜਿਸ ਵਿੱਚ ਹਸਪਤਾਲਾਂ 'ਚ ਕਿਵੇਂ ਫੈਲ ਰਿਹਾ ਭ੍ਰਿਸ਼ਟਾਚਾਰ ਬਾਰੇ ਦੱਸਾਂਗੇ। ਆਮ ਜਨਤਾ ਨੂੰ ਲਾਚਾਰ ਕਿਵੇਂ ਕੀਤਾ ਜਾ ਰਿਹੈ ਹੈ ਅਤੇ ਡਾਕਟਰ ਤੋਂ ਲੈ ਕੇ ਫਾਰਮਸਿਸਟ ਤੱਕ ਕਿਵੇਂ ਜੁੜੇ ਹਨ ਤਾਰ ਬਾਰੇ ਵੱਡੇ ਖੁਲਾਸੇ ਕੀਤੇ ਜਾਣਗੇ। ਦਵਾਈ ਦਾ ਰੇਟ ਜਿੰਨਾ ਹੈ ਉਸ ਤੋਂ ਕਈ ਜ਼ਿਆਦਾ ਦਾਮ ਵਿੱਚ ਦਵਾਈਆਂ ਵੇਚੀਆਂ ਜਾ ਰਹੀਆਂ ਹਨ। ਵੇਖੋ- OPERATION 'ਦਵਾਈ' ਅੱਜ ਸ਼ਾਮ 7 ਵਜੇ ਸਿਰਫ #ZeePHH 'ਤੇ

Riya Bawa|Jan 05, 2024, 08:36 AM
Video Thumbnail
Advertisement

More Videos