Videos

Karamjit Anmol: ਚਲਦੀ ਰੈਲੀ ਵਿੱਚ ਕਰਮਜੀਤ ਅਨਮੋਲ ਨੂੰ ਆ ਗਿਆ CM ਭਗਵੰਤ ਮਾਨ ਦਾ ਫੋਨ, ਫਿਰ ਦੇਖੋ ਕੀ ਹੋਇਆ

Karamjit Anmol: ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਮਰਜੀਤ ਅਨਮੋਲ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ। ਜੈਤੋਂ ਹਲਕੇ ਵਿੱਚ ਇੱਕ ਰੈਲੀ ਦੌਰਾਨ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਫੋਨ ਆ ਗਿਆ। ਤੁਸੀਂ ਵੀ ਸੁਣੋਂ ਮਾਨ ਤੇ ਕਰਮਜੀਤ ਵਿਚਾਲੇ ਕੀ ਗੱਲਬਾਤ ਹੋਈ।

Video Thumbnail
Advertisement
Read More