Zee Punjab Haryana Himachal Pradesh >>Videos
Videos

Nushrat Bharucha Video: ਨੁਸਰਤ ਭਰੂਚਾ ਦੀ ਖੂਬਸੂਰਤ ਵੀਡੀਓ ਆਈ ਸਾਹਮਣੇ; ਪ੍ਰਸ਼ੰਸਕ ਕਰ ਰਹੇ ਹਨ ਕਾਫੀ ਪਸੰਦ

ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਤਸਵੀਰਾਂ ਅਤੇ ਵੀਡੀਓਜ਼ ਦਾ ਕਾਫੀ ਇੰਤਜ਼ਾਰ ਕਰਦੇ ਰਹਿੰਦੇ ਹਨ। ਹਾਲ ਵਿੱਚ ਨੁਸਰਤ ਦੀ ਇੱਕ ਖੂਬਸੂਰਤ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

Ravinder Singh|Nov 08, 2023, 06:26 PM
Video Thumbnail
Advertisement

More Videos