Videos

ਫੀਫਾ ਵਿਸ਼ਵ ਕੱਪ ਫਾਈਨਲ ਵਿੱਚ ਆਪਣੇ ਸ਼ਾਨਦਾਰ ਡਾਂਸ ਪ੍ਰਦਰਸ਼ਨ ਨਾਲ Nora Fatehi ਨੇ ਫੈਨਜ਼ ਨੂੰ ਕੀਤਾ ਹੈਰਾਨ

ਇਸ ਵੀਡੀਓ 'ਚ ਨੋਰਾ ਚਮਕਦਾਰ ਕਾਲੇ ਪਹਿਰਾਵੇ ਵਿੱਚ ਫੀਫਾ ਵਿਸ਼ਵ ਕੱਪ ਫਾਈਨਲ ਵਿੱਚ ਆਪਣੇ ਸ਼ਾਨਦਾਰ ਡਾਂਸ ਪ੍ਰਦਰਸ਼ਨ ਦਿੰਦੇ ਹੋਏ ਬਹੁਤ ਹੌਟ ਅਤੇ ਖੂਬਸੂਰਤ ਲੱਗ ਰਹੀ ਹੈ। ਨੌਰਾ ਨੇ ਹਾਲ 'ਚ ਹੀ ਅੰਗਰੇਜ਼ੀ ਅਤੇ ਹਿੰਦੀ ਵਿੱਚ ਫੀਫਾ ਦਾ ਗੀਤ ਪੇਸ਼ ਕੀਤਾ ਅਤੇ ਕਈ ਬੈਕਅੱਪ ਡਾਂਸਰਾਂ ਨਾਲ ਗਾਣਾ ਗਾਉਂਦੇ ਹੋਏ, ਨੱਚਦੇ ਹੋਏ ਪਰਫੋਰਮ ਕੀਤਾ। ਨੌਰਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ।

Video Thumbnail
Advertisement
Read More