Videos

Nimrat khaira Video: ਨਿਮਰਤ ਖਹਿਰਾ ਨੇ ਆਪਣੇ ਹੀ ਗਾਣੇ ਉੱਤੇ ਬਣਾਈ ਵੀਡੀਓ, ਫੈਂਨਸ ਦੇਖ ਹੋ ਰਹੇ ਖੁਸ਼

Nimrat khaira Video: ਮਸ਼ਹੂਰ ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ ਹਾਲ ਹੀ ਵਿੱਚ ਆਪਣੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਨਿਮਰਤ ਖਹਿਰਾ ਭਾਰਤ ਦੀ ਇੱਕ ਮਸ਼ਹੂਰ ਪੰਜਾਬੀ ਗਾਇਕਾ ਅਤੇ ਅਦਾਕਾਰਾ ਹੈ, ਜਿਸਦਾ ਪੂਰਾ ਨਾਮ ਨਿਮਰਤਪਾਲ ਕੌਰ ਖਹਿਰਾ ਹੈ। ਨਿਮਰਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

Video Thumbnail
Advertisement
Read More