Videos

ਸ੍ਰੀ ਮੁਕਤਸਰ ਸਾਹਿਬ 'ਚ NIA ਦੀ ਛਾਪੇਮਾਰੀ ਜਾਰੀ, ਅੱਜ ਤੜਕਸਾਰ ਤੋਂ ਹੀ ਰੇਡ ਜਾਰੀ

ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਗੁਰੂ ਅੰਗਦ ਦੇਵ ਨਗਰ ਗਲੀ ਨੰਬਰ 13 ਵਿਚ ਐਨ ਆਈ ਦੀ ਟੀਮ ਦੀ ਛਾਪੇਮਾਰੀ ਜਾਰੀ ਹੈ। ਮੀਡੀਆ ਨੂੰ ਜਾਣਕਾਰੀ ਨਹੀਂ ਦਿੱਤੀ ਗਈ , ਸੂਤਰਾਂ ਅਨੁਸਾਰ ਹਵਾਲੇ ਦੇ ਪੈਸੇ ਨਾਲ ਜੁੜਿਆ ਮਾਮਲਾ ਹੈ। ਐਨ ਆਈ ਦੀ ਟੀਮ ਕਾਫੀ ਕਾਗਜਾਤ ਤੇ ਹੋਰ ਸਮਾਨ ਲੈ ਕੇ ਗਈ ਹੈ। ਪਾਕਿਸਤਾਨੀ ਅਤੇ ਪੰਜਾਬੀ ਜੁੱਤੀਆਂ ਦਾ ਵਪਾਰੀ ਹੈ ਸੋਨੂੰ ਜਿਸ ਦੇ ਘਰ ਰੇਡ ਹੋਈ ਹੈ।

Video Thumbnail
Advertisement
Read More