Videos

ਨੇਪਾਲ ਦੇ ਪੋਖਰਾ ’ਚ ਵਾਪਰਿਆ ਵੱਡਾ ਹਵਾਈ ਹਾਦਸਾ, ਜਹਾਜ਼ ’ਚ ਸਵਾਰ 72 ਲੋਕਾਂ ਦੀ ਮੌਤ

Nepal Plane Crash Video: ਨੇਪਾਲ ’ਚ ਵੱਡਾ ਹਵਾਈ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਦੱਸਿਆ ਜਾ ਰਿਹਾ ਹੈ ਇਸ ਹਾਦਸੇ ’ਚ 68 ਯਾਤਰੀਆਂ ਸਣੇ 4 ਚਾਲਕ ਦਲ ਮੈਬਰਾਂ ਦੀ ਮੌਤ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

Video Thumbnail
Advertisement
Read More