Videos

ਨੀਰੂ ਬਾਜਵਾ ਦੇ ਜਾਦੂਈ ਅਵਤਾਰ

ਪੰਜਾਬੀ ਅਭਿਨੇਤਰੀ ਨੀਰੂ ਬਾਜਵਾ ਨੇ ਹਮੇਸ਼ਾ ਹੀ ਪੰਜਾਬੀ ਫਿਲਮਾਂ 'ਚ ਆਪਣੀ ਪਛਾਣ ਸਾਬਤ ਕੀਤੀ ਹੈ। ਇਸ ਤੋਂ ਇਲਾਵਾ ਇਹ ਅਦਾਕਾਰਾ ਆਪਣੀਆਂ ਖੂਬਸੂਰਤ ਵੀਡੀਓਜ਼ ਅਤੇ ਤਸਵੀਰਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ 'ਚ ਕਦੇ ਵੀ ਅਸਫਲ ਨਹੀਂ ਰਹਿੰਦੀ। ਨੀਰੂ ਨੇ ਹਾਲ 'ਚ ਹੀ ਇੰਸਟਾਗ੍ਰਾਮ ਤੇ ਕੁਝ ਫੋਟੋਜ਼ ਪੋਸਟ ਕੀਤੀਆਂ ਜਿਸਦਾ ਕੈਪਸ਼ਨ ਦੀਤਾ AI ਦੇ ਜਾਦੂਈ ਅਵਤਾਰ..

Video Thumbnail
Advertisement
Read More