Videos

Nalagarh Fire Video: ਨਾਲਾਗੜ੍ਹ ਦੀ ਕੰਪਨੀ 'ਚ ਲੱਗੀ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ, ਵੇਖੋ ਵੀਡੀਓ

Nalagarh Fire Video: ਹਿਮਾਚਲ ਪ੍ਰਦੇਸ਼ ਵਿੱਚ ਬੱਦੀ ਦੇ ਨਾਲਾਗੜ੍ਹ, ਐਨਆਰ ਅਰੋਮਾ ਪਰਫਿਊਮ ਬਣਾਉਣ ਵਾਲੀ ਕਾਸਮੈਟਿਕ ਕੰਪਨੀ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅੱਗ ਦੀਆਂ ਲਪਟਾਂ ਆਸਮਾਨ 'ਚ ਉੱਚੀਆਂ ਉੱਠੀਆਂ ਹਨ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਹਨ। ਇਕ ਔਰਤ ਦੀ ਮੌਤ, 31 ਲੋਕ ਜ਼ਖਮੀ ਅਤੇ 9 ਹੁਣ ਤੱਕ ਲਾਪਤਾ ਹਨ।

Video Thumbnail
Advertisement
Read More