Videos

Mohali News: 3B2 ਦੀ ਮਾਰਕਿਟ ਚੋਂ ਐਕਟੀਵਾ ਚੋਰੀ ਕਰਦੇ ਨੌਜਵਾਨ ਨੂੰ ਵਕੀਲ ਨੇ ਕੀਤਾ ਕਾਬੂ, ਦੇਖੋ ਵੀਡੀਓ

Mohali News: ਮੋਹਾਲੀ ਦੇ ਫੇਸ 3b2 ਦੀ ਮਾਰਕੀਟ ਵਿੱਚ ਨੌਜਵਾਨ ਵੱਲੋਂ ਐਕਟੀਵਾ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ।ਜਿਸ ਨੂੰ ਲੈ ਕੇ ਮੋਹਾਲੀ ਦੇ ਇੱਕ ਵਕੀਲ ਵੱਲੋਂ ਆਪਣੇ ਤੌਰ 'ਤੇ ਟਰੈਪ ਲਗਾ ਕੇ ਉਸ ਨੂੰ ਕੀਤਾ ਕਾਬੂ ਕਰਨ ਉਪਰੰਤ ਕੀਤਾ ਪੁਲਿਸ ਦੇ ਹਵਾਲੇl

Video Thumbnail
Advertisement
Read More