Videos

Mansa News: ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਨੂੰ ਕਰ ਦਿੱਤਾ ਚੈਲੰਜ਼ !

Mansa News: ਬਲਕੌਰ ਸਿੰਘ ਨੇ ਜੀਤ ਮਹਿੰਦਰ ਸਿੱਧੂ ਨੂੰ ਚੈਲੰਜ਼ ਕਰਦੇ ਹੋਏ ਕਿਹਾ ਕਿ..ਤੁਹਾਡਾ ਪਿੰਡ ਪੂਹਲਾ ਹੈ ਅਤੇ ਸਾਡਾ ਪਿੰਡ ਮੂਸਾ...ਪਰ ਅਸੀਂ ਪਿੰਡ ਮੂਸੇ ਤੋਂ ਤੁਹਾਨੂੰ ਵੱਧ ਵੋਟਾਂ ਪਾਕੇ ਜਿਤਾਵਾਂਗੇ। ਤੁਸੀਂ ਵੀ ਸਿੱਧੂ ਹੋ ਅਸੀਂ ਵੀ ਸਿੱਧੂ ਹਾਂ...ਦੋਵੇਂ ਸਿੱਧੂ ਭਾਰਵਾਂ ਵਿੱਚ ਮੁਕਾਬਲਾ ਹੈ ਦੇਖਦੇ ਹਾਂ ਕੋਣ ਵੱਧ ਵੋਟਾਂ ਪਾਉਂਦਾ ਤੁਹਾਨੂੰ..ਮੂਸਾ ਪਿੰਡ ਸੰਸਾਰ ਅਤੇ ਪੰਜਾਬ ਦਾ ਮੋਹਰੀ ਪਿੰਡ ਹੈ ਅਸੀਂ ਇਸ ਹਮੇਸ਼ਾ ਹੀ ਮੋਹਰੀ ਬਣਾਕੇ ਰੱਖਣਾ ਹੈ...

Video Thumbnail
Advertisement
Read More