Videos

Ludhiana Farmers Video: ਕੋਹਰੇ ਨੇ ਆਲੂ ਤੇ ਟਮਾਟਰ ਦੀ ਫ਼ਸਲ ਝੰਬੀ; ਵੀਡੀਓ ਵਿੱਚ ਸੁਣੋ ਕਿਸਾਨਾਂ ਦਾ ਕੀ ਕੁਝ ਕਹਿਣਾ

Ludhiana Video: ਸਰਦੀ ਕਾਰਨ ਆਲੂਆਂ ਤੇ ਟਮਾਟਰ ਦੀ ਫ਼ਸਲ ਕਾਫੀ ਨੁਕਸਾਨ ਹੋ ਰਿਹਾ ਹੈ। ਆਲੂ ਅਤੇ ਟਮਾਟਰ ਦੀ ਪੈਦਾਵਾਰ ਘੱਟ ਹੋਵੇਗੀ। ਉਨ੍ਹਾਂ ਨੇ ਕਿਹਾ ਕਣਕ ਦੀ ਫ਼ਸਲ ਦੀ ਸੰਭਾਲ ਲਈ ਵੀ ਕਿਸਾਨਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਲਗਾਤਾਰ ਪੈ ਰਹੀ ਕੋਹਰੇ ਦੀ ਮਾਰ ਕਾਰਨ ਆਲੂ ਕਾਸ਼ਤਕਾਰ ਪਰੇਸ਼ਾਨੀ ਦੇ ਆਲਮ ਵਿੱਚ ਹਨ। ਆਲੂ ਕਾਸ਼ਤਕਾਰਾਂ ਨੂੰ ਸੰਭਾਵੀ ਘਾਟੇ ਦਾ ਡਰ ਸਤਾਉਣ ਲੱਗਿਆ ਹੈ।

Video Thumbnail
Advertisement
Read More